Shri Ram Tirath at Amritsar – Akali Dal

0
22

Ram Tirath at Amritsar – Akali Dal”>

ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਪਿਛਲੇ ਦੋ ਕਾਰਜਕਾਲਾਂ ਦੌਰਾਨ ਧਾਰਮਿਕ ਅਤੇ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਅਤੇ ਨਿਰਮਾਣ ਲਈ ਸਿਰਤੋੜ ਯਤਨ ਕੀਤੇ ਹਨ। ਪੰਜਾਬ ‘ਚ ਅਨੇਕਾਂ ਥਾਵਾਂ ‘ਤੇ ਧਾਰਮਿਕ ਅਤੇ ਇਤਿਹਾਸਕ ਇਮਾਰਤਾਂ ਦਾ ਨਿਰਮਾਣ ਇਸ ਲਈ ਕੀਤਾ ਗਿਆ ਤਾਂ ਜੋ ਜਿਸ ਆਸਥਾ ‘ਤੇ ਪੰਜਾਬ ਵਸਦਾ ਹੈ ਉਹ ਬਣੀ ਰਹੇ ਅਤੇ ਆਉਣ ਵਾਲੀਆਂ ਨਵੀਂ ਪੀੜੀ ਆਪਣੇ ਗੌਰਵਮਈ ਵਿਰਸੇ ਨਾਲ ਜੁੜੀ ਰਹੇ। ਇਸੇ ਕੜੀ ਤਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਰਾਮ ਤੀਰਥ ਦੇ ਵਿਕਾਸ ਲਈ 187.75 ਕਰੋੜ ਰੁਪਏ ਖਰਚੇ ਗਏ। ਇਹ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ।

Posted on 2016-10-26 07:46:32

Tagged: , #9YearsofProgress , #progressivepunjab , #akalidal , #amritsar

LEAVE A REPLY

Please enter your comment!
Please enter your name here